Showing posts with label Punjabi Status. Show all posts
Showing posts with label Punjabi Status. Show all posts

Punjabi Funny status : ਤੇਰੀ #Activa ਨਾਲ ਮੇਰੇ #Bullet ਨੂੰ ਪਿਆਰ ਹੋ ਗਿਆ .... . . . . . ਮੇਰਾ Bullet ਤੇਰੀ Activa ਦੀ KISSY ਮੰਗਦਾ ਸੀ,, ਤਾਹੀਓਂ ਸਾਲਾ ਮੈਥੋ ਵਿੱਚ ਮਾਰ ਹੋ ਗਿਆ... lolz ;) :P...

Be The First To Comment

Punjabi Funny status : ਜਦ Chitta ਸੂਟ ਪਾਉਦੀ ਏ, ਉੱਤੇ ਲਾਲ ਚੁੰਨੀ ਲੈਦੀ ਏ__ . . . . . ਸੋਂਹ ਰੱਬ ਦੀ Ambulance ਨੂੰ ਮਾਤ ਪਾਉਂਦੀ ਏ __ :P...

Be The First To Comment

Punjabi Funny status : ਲਗਦਾ ਹੁਣ ਕਿਸੇ ਸਹੇਲੀ ਕੋਲੋਂ ਹੀ ਪਵਾਓਣਾ ਪੈਣਾ Net Pack . ਆਖਿਰ ਔਖੇ ਵੇਲੇ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ___ ;) :P...

Be The First To Comment

Punjabi Funny status : Pappu to Girl :- ਨੀਂ ਅਸੀਂ ਤੇਰੇ ਮੂਹਰੇ ਝੁੱਕ ਤਾਂ ਜਾਈਏ . . . . . ਪਰ ਚੱਕਰ ਸਾਰਾ ਇਹ ਆ . ਵੀ ਸਾਡਾ ਫੁੱਲਾਂ ਆਲਾ ਕੱਛਾ ਥੱਲੋਂ ਟੈਟ ਏ , ਝੁੱਕਣ ਲਗੇ ਸਾਲਾ ਕੀਤੇ ਪਾਟ ਈ ਨਾ ਜਾਵੇ :D :P...

Be The First To Comment

Punjabi Funny status : Kehnde #Nakhro ਪੂਰੀ ਰੰਗ ਦੀ ਚਿੱਟੀ ਲੱਗਣ ਦੇਵੇ ਨਾਂ ਪੈਰ ਨੂੰ ਮਿੱਟੀ, . . . Fer ki.. ਆਪਾਂ ਵੀ ਫੇਰ ਚੱਕ ਕੇ ਗਾਰੇ 'ਚ ਸਿੱਟੀ :D :v :P...

Be The First To Comment

Punjabi Funny status : ਪੈਸਾ ਤਾਂ ਰੱਬ ਦੀ ਕਿਰਪਾ ਨਾਲ ਇੰਨਾ ਆ ਕਿ ਅੱਗ ਲਾਇਆ ਨੀ ਮੁੱਕਣਾ . . . . . . . . ਕਿਉਂਕਿ ਸਾਰਾ ਸਿੱਕਿਆਂ (coins ) ਚ ਆ.....hahaha lol...

Be The First To Comment

Punjabi Funny status : ਕੁੜੀ - "ਕਾਸ਼ ਕੀਤੇ ਓਹ ਬੀਤੇ ਵੇਲੇ ਮੁੜ੍ਹ ਆਵਨ ਜੋ ਤੇਰੇ ਨਾਲ ਗੁਜਾਰੇ ਮੇਂ" :) . . . . . . . . ਮੁੰਡਾ -- "ਕਾਸ਼ ਕੀਤੇ ਸਾਡੇ ਪੈਸੇ ਮੁੜ੍ਹ ਆਵਨ ਜੋ ਤੇਰੇ ਉੱਤੇ ਉਜਾੜੇ ਮੈਂ ;) haha lol :D :P...

Be The First To Comment

Punjabi Funny status : ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਭੰਗ__ . . . . . . ਨੀ ਸੋਹਣੀਏ ਤੇਰੇ ਮੇਰੇ ਵਿਆਹ 'ਚ ਪੈਸੇ ਲੁੱਟਣਗੇ ਤੇਰੇ ਪਿੱਛੇ ਘੁੱਮਦੇ ਨੇ ਜਿਹੜੇ ਨੰਗ__ :D :P...

Be The First To Comment

Punjabi Funny status : ਪਹਿਲਾਂ ਚੰਨ ਤੇ ਦਫਤਰ ਬਣਾਉਣਾ ਏ ਫਿਰ ਖਹਿੜਾ ਉਹ ਤੋ ਛੁਡਾਉਣਾ ਏ__ . . . . . . . . ਫਿਰ ਥੁੱਕ ਹੱਥਾਂ ਨੂੰ ਲਾਉਣਾ ਏ ਤੇਰੀ ਗੱਲ ਤੇ ਥੱਪੜ ਲਾਉਣਾ ਏ__ :p...

Be The First To Comment

Punjabi Funny status : ਕੁੜੀ 9ਵੀਂ ਚ ਤੇ ਮੁੰਡਾ +2 ਚ, ਕੁੜੀ 10ਵੀਂ ਚ ਤੇ ਮੁੰਡਾ +2 ਚ, ਕੁੜੀ +1 ਚ ਤੇ ਮੁੰਡਾ +2 ਚ, ਹੁਣ ਕੁੜੀ ਵੀ +2ਚ ਤੇ ਮੁੰਡਾ ਵੀ +2 ਚ, ਕੁੜੀ ਦਾ ਵਿਆਹ ਹੋ ਗਿਆ ਤੇ ਮੁੰਡਾ ਅਜੇ ਵੀ +2 ਚ, ਸਿੱਟਾ:- ਤੂੰ ਬਦਲੀ 100 ਵਾਰ ਅਸੀਂ 1 ਵਾਰ ਨਹੀਂ ਬਦਲੇ :D :P...

Be The First To Comment

Punjabi Funny status : A Punjabi woman talking in #English to a Dr. about sick child... My kaka is ill ikk week da. Na eat da, na sleep da, bass weep da te cheek da, Naale nakk vi leak da... :D :P...

Be The First To Comment

Punjabi Funny status : ਕੁੜੀ ਮੁੰਡੇ ਨੂੰ :- ਜੇ ਮੈਨੂੰ ਤੁਸੀ ਕਾਲੇਜ ਤੱਕ LIFT ਦੇਦੋਂ ਤਾਂ ਮੈਂ ਤੈਨੂੰ ਆਪਣਾ ਨੰਬਰ ਦੇਦੂ.. . . . . ਮੁੰਡਾ:- ਨੰਬਰ ਦਾ ਮਾਰ ਢੂਆ ਤੂੰ ਤੇਲ ਪਵਾਦੀ ਜਿੱਥੇ ਕਹੇਂਗੀ ਛੱਡ ਆਉਂ.... :D :P < ਮਾਰਤਾ ਮਹਿੰਗਾਈ ਨੇ ਜਨਤਾ ਨੂੰ >...

Be The First To Comment

Punjabi Funny status : ਬਾਰੀ ਬਰਸੀ ਖਟਣ ਗਿਆ ਸੀ.. ਖੱਟ -ਖੱਟ ਕੇ ਲਿਆਦੀ ਫੁਲਕਾਰੀ.. . . . ਛੜਿਆਂ ਦੀ #Posts ਉੱਤੇ #COMMENT ਕਰੇ ਨਾ ਕੋਈ ਝਾਂਜਰਾਂ ਵਾਲੀ...

Be The First To Comment

Punjabi Funny status : ਪਿਆਰ ਇੱਕ ਅਜਿਹੀ FeeLing ਏ___ . . . . . . . . . ਜਿਹੜੀ ਹਰ Sohni ਕੁੜੀ ਵੱਲ ਦੇਖ ਕੇ ਆ ਜਾਂਦੀ ਏ__ :D :P...

Be The First To Comment

Punjabi Funny status : ਪੈਂਟ ਵੱਢ ਕੇ ਨਿੱਕਰ ਬਣਾ ਲਈ ਇਹ ਕਿੱਦਾਂ ਦਾ #ਸੱਭਿਆਚਾਰ__ . . . . ਨੀ #ਚੰਡੀਗੜ ਵਾਲੀਏ ਕਦੇ ਪਾ ਲਿਆ ਕਰ ਸਲਵਾਰ__ :D :P...

Be The First To Comment

Punjabi Funny status : ਦੱਸ ਲੱਭ ਗਿਆ ਕਿ ਨਹੀਂ ਤੈਨੂੰ ਤੇਰੇ ਖੁਆਬਾਂ ਦਾ ਉਹ ਖਾਸ__? . . . . . . . ਮੈਨੂੰ ਤਾਂ ਤੈਥੋਂ ਸੋਹਣੀ ਹੋਰ ਲੱਭ ਗਈ__ ;) :D :P...

Be The First To Comment

Punjabi Funny status : ਕੀ ਕਰਾਂ ਮੈਂ ਕਮਲੀ ਦਾ...!!! ਕੱਲ ਤਾਂ ਇੱਜਤ ਮਿੱਟੀ ਵਿੱਚ ਮਿਲਾ ਤੀ,,, Mere ਯਾਰ ਕਹਿੰਦੇ ਭਾਬੀ ਦਿਖਾ ਜਦ ਇਸ਼ਾਰਾ ਕੀਤਾ ਉਸ ਵੱਲ ਕਿ ਉਹ ਆ . . ਸਾਲੀ ਚੱਟਨੀ ਲਾ ਲਾ ਕੇ ਰੱਸਗੁੱਲੇ ਖਾਈ ਜਾਵੇ... :D :P...

Be The First To Comment

Punjabi Funny status : ਅਸਲ ਵਿੱਚ ਕਿੰਨੀ ਨੀਂਦ ਦੀ ਜਰੂਰਤ ਹੈ। ਨਵ ਜੰਮਿਆ ਬੱਚਾ (0 - 2 ਮਹੀਨੇ) = 12 ਤੋ 18 ਘੰਟੇ 3 ਤੋ 11 ਮਹੀਨਿਆ ਦੀ ਉਮਰ = 14 ਤੋ15 ਘੰਟੇ 1 ਤੋ 3 ਸਾਲ ਦੀ ਉਮਰ = 12 ਤੋ 14 ਘੰਟੇ 3 ਤੋ 5 ਸਾਲ ਦੀ ਉਮਰ = 11 ਤੋ 13 ਘੰਟੇ 5 ਤੋ 10 ਸਾਲ ਦੀ ਉਮਰ = 10 ਤੋ 11 ਘੰਟੇ 10 ਤੋ 17 ਸਾਲ ਦੀ ਉਮਰ = 8.5 ਤੋ 9.25 ਘੰਟੇ 18 ਤੋ ਉੱਪਰ (ਬਾਲਗ) = 7 ਤੋ 9 ਘੰਟੇ Facebook Users = 30-35 ਮਿੰਟ ਈ ਵਾਧੂ ਆ ਹਾ ਹਾ ਹਾ :P...

Be The First To Comment

Punjabi Funny status : ਉਹ ਮੈਨੂੰ Kehndi Ke ਮੇਰੇ ਕੋਲ JineE "NAIL PAINTS" ne ਓਨੇ ਤੇਰੇ Kol ਕੱਪੜੇ Ni ਹੋਣੇ__ . . . . . . Main ਕਿਹਾ ਜਿੰਨੇ ਮੇਰੇ Yaar Ne ਓਨੇ Thode ਰਿਸ਼ਤੇਦਾਰ Ni ਹੋਣੇ__ ;) :P...

Be The First To Comment

Punjabi Funny status : jihnu tu aakhdi aa sire da lafanga te sire da gunda . . . . . Muhalle waleya de sahmne aa oh 99% shareef munda ;-)...

Be The First To Comment
 

© 2011 Facebook Status - Best Facebook Status - Amazing Facebook Status - Life Status - Designed by 99status | ToS | Privacy Policy | Sitemap

About Us | Contact Us | Write For Us